Sidhu Moosewala and Burna Boy song news: ਜਲਦ ਰਿਲੀਜ਼ ਹੋਵੇਗਾ ਸਿੱਧੂ ਮੂਸੇਵਾਲਾ ਅਤੇ ਬਰਨਾ ਬੋਏ ਦਾ ਗੀਤ
Jan 24, 2023, 19:13 PM IST
Sidhu Moosewala and Burna Boy song news: ਸਟੀਲ ਬੈਂਗਲਜ਼ (Steel Banglez) ਵੱਲੋਂ ਆਪਣੇ ਲਾਈਵ ਸ਼ੋਅ ਦੌਰਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਬਰਨਾ ਬੋਏ ਦੇ ਆਉਣ ਵਾਲੇ ਗੀਤ ਬਾਰੇ ਸੂਚਨਾ ਦਿੱਤੀ ਗਈ। ਉਸਨੇ ਕਿਹਾ ਕਿ ਇਹ ਗੀਤ ਗਾਣਾ ਅਗਲੇ 2 ਹਫ਼ਤਿਆਂ ਵਿੱਚ ਰਿਲੀਜ਼ ਹੋਵੇਗਾ।