Ambala Railway station Video: ਅੰਬਾਲਾ ਸਟੇਸ਼ਨ ਦੇ ਨੇੜੇ ਸ਼ਤਾਬਦੀ `ਤੇ ਪੱਥਰਬਾਜੀ, ਵੀਡੀਓ ਵਿੱਚ ਵੇਖੋ ਟਰੇਨ ਦਾ ਹਾਲ
Shatabdi Express Stone Pelting Incident Video: ਅੰਬਾਲਾ ਸਟੇਸ਼ਨ ਦੇ ਨੇੜੇ ਸ਼ਤਾਬਦੀ ਉੱਤੇ ਪੱਥਰਬਾਜੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬੀਤੀ ਰਾਤ 10 ਵਜੇ ਦੇ ਕਰੀਬ ਪੱਥਰਬਾਜ਼ੀ ਹੋਈ ਹੈ। ਸ਼ਤਾਬਦੀ ਐਕਸਪ੍ਰੈਸ 12045 ਤੇ ਰਾਤ 10:03 ਮਿੰਟ ਉੱਤੇ ਪੱਥਰਬਾਜੀ ਹੋਈ। ਆਰਪੀਐਫ ਦੇ ਜਵਾਨਾਂ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ। ਕਿਸੇ ਵੀ ਤਰੀਕੇ ਨਾਲ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਹੋਇਆ।