Success Story: ਗੁਰੂ ਨਗਰੀ ਦਾ ਮਨਪ੍ਰੀਤ ਸਿੰਘ ਨੌਜਵਾਨਾਂ ਨੂੰ ਦੇ ਰਿਹਾ ਸੇਧ, BBA ਕਰਕੇ ਸੜਕ ਦੇ ਕੰਢੇ ਵੇਚਦਾ ਹੈ ਚਾਟੀ ਵਾਲੀ ਲੱਸੀ
Success Story: ਗੁਰੂ ਨਗਰੀ ਦਾ ਮਨਪ੍ਰੀਤ ਸਿੰਘ ਨੌਜਵਾਨਾਂ ਨੂੰ ਸੇਧ ਦੇ ਰਿਹਾ ਹੈ। ਦਰਅਸਲ ਹਾਲ ਹੀ ਵਿੱਚ ਇਸ ਨੌਜਵਾਨ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਨੌਜਵਾਨ BBA ਕਰਕੇ ਸੜਕ ਦੇ ਕੰਢੇ ਚਾਟੀ ਵਾਲੀ ਲੱਸੀ ਵੇਚਦਾ ਹੈ। ਇਸ ਦੌਰਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਆਪਣੇ ਕੰਮ ਵਿੱਚ ਸ਼ਰਮ ਅਤੇ ਬੇਇੱਜ਼ਤੀ ਮਹਿਸੂਸ ਨਾ ਕਰੋਂ। ਦੇਖੋ ਵੀਡੀਓ