Hisar News: ਸੁਭਾਸ਼ ਚੰਦਰਾ ਫਾਊਂਡੇਸ਼ਨ ਨੇ ਦੀਵਾਲੀ ਮਿਲਨ ਪ੍ਰੋਗਰਾਮ ਕਰਵਾਇਆ; ਸ਼ੁਭਾਸ਼ ਚੰਦਰਾ ਨੇ ਕੀਤੀ ਸ਼ਿਰਕਤ

ਰਵਿੰਦਰ ਸਿੰਘ Sun, 27 Oct 2024-8:13 pm,

Hisar News: ਹਿਸਾਰ ਵਿੱਚ ਸੁਭਾਸ਼ ਚੰਦਰਾ ਫਾਊਂਡੇਸ਼ਨ ਵੱਲੋਂ ਦੀਵਾਲੀ ਮਿਲਨ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸੁਭਾਸ਼ ਚੰਦਰਾ ਨੇ ਵਿਸ਼ੇਸ਼ ਤੌਰ ਉਤੇ ਸ਼ਿਰਕਤ ਕੀਤੀ। ਇਸ ਮੌਕੇ ਸੁਭਾਸ਼ ਚੰਦਰਾ ਨੇ ਕਿਹਾ ਕਿ ਜਨ ਸਿਹਤ ਮੰਤਰੀ ਰਣਬੀਰ ਗੰਗਵਾ ਬਿਨਾਂ ਕਿਸੇ ਸਵਾਰਥ ਦੇ ਸਿਆਸਤ ਵਿੱਚ ਕੰਮ ਕਰਦੇ ਹਨ।

More videos

By continuing to use the site, you agree to the use of cookies. You can find out more by Tapping this link