ਰੇਲਵੇ ਟਰੈਕ ਪਾਰ ਕਰਦੇ ਆ ਗਈ ਟਰੇਨ ਵੀਡੀਓ ਵਾਈਰਲ, ਕੀ ਹੋਇਆ ਰਿਕਸ਼ਾ ਚਾਲਕ ਨਾਲ?
Sep 20, 2022, 10:52 AM IST
ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦਾ ਇਹ ਵੀਡੀਓ ਦੱਸਿਆ ਜਾ ਰਿਹਾ ਜੋ ਸੋਸ਼ਲ ਮੀਡੀਆ ਤੇ ਵਾਈਰਲ ਹੋ ਰਿਹਾ ਵੀਡੀਓ ਵਿੱਚ ਦੇਖਿਆ ਜਾ ਸਕਦਾ ਕਿ ਇੱਕ ਰਿਕਸ਼ਾ ਚਾਲਕ ਰੇਲਵੇ ਟਰੈਕ ‘ਤੇ ਫਾਟਕ ਪਾਰ ਕਰ ਰਿਹਾ ਸੀ ਪਰ ਅਚਾਨਕ ਟਰੇਨ ਆ ਜਾਂਦੀ ਹੈ ਤੇ ਚਾਲਕ ਟਰੇਨ ਦੀ ਲਪੇਟ ‘ਚ ਆਉਣ ਤੋਂ ਬਚ ਜਾਂਦਾ ਹੈ