Sukhdev Dhindsa: ਅਕਾਲ ਤਖ਼ਤ ਸਾਹਿਬ ਅੱਜ ਸੁਖਬੀਰ ਬਾਦਲ ਅੰਡਰ ਚੱਲ ਰਿਹਾ- ਸੁਖਦੇਵ ਢੀਂਡਸਾ

ਮਨਪ੍ਰੀਤ ਸਿੰਘ Fri, 02 Aug 2024-5:52 pm,

Sukhdev Dhindsa: ਸੁਖਦੇਵ ਸਿ੍ਘ ਢੀਂਡਸਾ ਨੇ ਸੁਖਬੀਰ ਸਿੰਘ ਬਾਦਲ 'ਤੇ ਜੰਮਕੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਨੇ ਸੁਖਬੀਰ ਬਾਦਲ ਤੇ ਇਲਜ਼ਾਮ ਲਗਾਉਦੇ ਹੋਏ ਕਿਹਾ ਕਿ ਸੁਖਬੀਰ ਨੇ ਡੇਰਾ ਮੁਖੀ ਨੂੰ ਮੁਆਫੀ ਦੇਣ ਦਾ ਕੰਮ ਕੀਤਾ, SGPC ਦਾ ਪੈਸਾ ਖਰਚਿਆ ਅਤੇ ਫਿਰ ਸਾਡੇ ਦਬਾਅ ਕਾਰਨ ਮੁਆਫੀ ਮੰਗਣੀ ਪਈ।

More videos

By continuing to use the site, you agree to the use of cookies. You can find out more by Tapping this link