Sukhdev Singh Dhindsa Video: ਸੁਖਦੇਵ ਸਿੰਘ ਢੀਂਡਸਾ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਪਹਿਰੇਦਾਰੀ ਤੇ ਲੰਗਰ `ਚ ਬਰਤਨਾਂ ਦੀ ਕੀਤੀ ਸੇਵਾ
Sukhdev Singh Dhindsa Video: ਸ੍ਰੀ ਅਕਾਲ ਤਖਤ ਸਾਹਿਬ ਤੋਂ ਲਾਈ ਧਾਰਮਿਕ ਸੇਵਾ ਤਹਿਤ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਸੁਖਦੇਵ ਸਿੰਘ ਢੀਂਡਸਾ ਪਹੁੰਚੇ ਹਨ। ਇਸ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੇ ਸ੍ਰੀ ਦਰਬਾਰ ਸਾਹਿਬ ਦੇ ਗੇਟ 'ਚ ਪਹਿਰੇਦਾਰੀ ਦੀ ਸੇਵਾ ਕੀਤੀ ਹੈ। ਗੁਰਬਾਣੀ ਕੀਰਤਨ ਸਰਵਣ ਕੀਤਾ ਹੈ। ਲੰਗਰ 'ਚ ਬਰਤਨਾਂ ਦੀ ਸੇਵਾ ਕੀਤੀ ਹੈ।