Sukhdev Singh Dindsa: ਸਾਨੂੰ ਅਕਾਲੀ ਦਲ ਤੋਂ ਕੱਢਿਆ ਗਿਆ ਪਰ ਅਸੀਂ ਕਦੇ ਵੱਖ ਨਹੀਂ ਹੋਏ- ਸੁਖਦੇਵ ਸਿੰਘ ਢੀਂਡਸਾ
ਮਨਪ੍ਰੀਤ ਸਿੰਘ Mon, 02 Dec 2024-8:52 pm,
Sukhdev Singh Dindsa: ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਜਾ ਦੇ ਐਲਾਨ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕਦੇ ਵੀ ਸ੍ਰੋਮਣੀ ਅਕਾਲੀ ਦਲ ਤੋਂ ਵੱਖ ਨਹੀਂ ਹੋਏ, ਸਾਨੂੰ ਅਕਾਲੀ ਦਲ ਵਿੱਚੋਂ ਕੱਢਿਆ ਗਿਆ।