Sukhpal Khaira: ਗੋਲਡੀ ਦੇ AAP `ਚ ਜਾਣ `ਤੇ ਸੁਣੋ ਕੀ ਬੋਲੇ ਸੁਖਪਾਲ ਖਹਿਰਾ, `ਥੋੜੇ ਸਮੇਂ ਬਾਅਦ ਗੋਲਡੀ ਖੁਦ ਕਹੇਗਾ ਮੈਂ ਕਾਂਗਰਸ `ਚ ਵਾਪਿਸ ਆਉਣਾ`
Sukhpal Khaira: ਸੁਖਪਾਲ ਖਹਿਰਾ ਨੇ ਲਾਈਵ ਹੋ ਕੇ ਕਿਹਾ-ਦੋਸਤੋ ਹੁਣ ਸੰਗਰੂਰ ਦੀ ਜੰਗ ਸ਼ੁਰੂ ਹੋ ਗਈ ਹੈ। ਗੋਲਡੀ ਵਰਗੇ ਕਈ ਧੋਖੇਬਾਜ਼ ਆਉਣਗੇ ਅਤੇ ਚਲੇ ਜਾਣਗੇ। ਇਸ ਦੇ ਨਾਲ ਕਿਹਾ ਕਿ ਉਪਰਲੀਆਂ ਤੇ ਹੇਠਲੀਆਂ ਸਰਕਾਰਾਂ ਮੈਨੂੰ ਹਰਾਉਣ ਵਿੱਚ ਲੱਗੀਆਂ ਹੋਈਆਂ ਹਨ ਪਰ ਮੈਨੂੰ ਲੋਕਾਂ ਦੇ ਸਾਥ ਦੀ ਲੋੜਾ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਥੋੜੇ ਸਮੇਂ ਬਾਅਦ ਗੋਲਡੀ ਖੁਦ ਕਹੇਗਾ ਮੈਂ ਕਾਂਗਰਸ 'ਚ ਵਾਪਿਸ ਆਉਣਾ ਹੈ।