CM Mann On Khaira: ਪ੍ਰਵਾਸੀਆਂ ਦੇ ਮੁੱਦੇ `ਤੇ ਆਹਮਣੇ ਸਾਹਮਣੇ ਸੁਖਪਾਲ ਖਹਿਰਾ ਤੇ CM ਭਗਵੰਤ ਮਾਨ

ਮਨਪ੍ਰੀਤ ਸਿੰਘ Mon, 20 May 2024-11:52 am,

CM Mann On Khaira: ਸੁਖਪਾਲ ਖਹਿਰਾ ਦੇ ਬਿਆਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਘੇਰਦੇ ਹੋਏ ਕਿਹਾ ਕਿ ਛੋਟੀ ਸੋਚ ਦੀ ਮਾਲਕ ਲੋਕ ਪੰਜਾਬ ਵਿੱਚ ਪਰਵਾਸੀਆਂ ਦਾ ਵਿਰੋਧ ਕਰ ਰਹੇ ਹਨ। ਸਾਡੇ ਲੋਕ ਵੀ ਬਾਹਰ ਬੈਠੇ ਹਨ, ਉਹ ਵੀ ਬਾਹਰ ਜਾ ਕੇ ਕਮਾ ਕੇ ਖਾਂਦੇ ਹਨ। ਇਸੇ ਤਰ੍ਹਾਂ ਬਾਹਰਲੇ ਸੂਬਿਆਂ ਤੋਂ ਲੋਕ ਇੱਥੇ ਆ ਕੇ ਕਮਾ ਕੇ ਖਾਂਦੇ ਹਨ। ਗੁਰੂ ਸਾਹਿਬ ਦਾ ਹੁਕਮ ਵੀ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਸੀ।

More videos

By continuing to use the site, you agree to the use of cookies. You can find out more by Tapping this link