Sunil Jakhar Interview: ਸ਼ੁਭਕਰਨ ਦੀ ਮੌਤ `ਤੇ ਕੀ ਬੋਲੇ ਸੁਨੀਲ ਜਾਖੜ, ਸੁਣੋ ਇੰਟਰਵਿਊ

रिया बावा Thu, 16 May 2024-7:13 am,

Sunil Jakhar interview: ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਜ਼ੀ ਪੰਜਾਬ-ਹਰਿਆਣਾ-ਹਿਮਾਚਲ ਚੈਨਲ ਉਤੇ ਵਿਸ਼ੇਸ਼ ਗੱਲਬਾਤ ਕੀਤੀ। ਇਸ ਦੌਰਾਨ ਕਿਹਾ ਕਿ ਕਿਸਾਨਾਂ ਨੂੰ ਘੋਖ ਕਰਨੀ ਚਾਹੀਦਾ ਹੈ ਕਿ ਇੱਕ-ਇੱਕ ਦਾਣਾ ਵਿਕਿਆ ਜਾਂ ਨਹੀਂ। ਕਿਸਾਨਾਂ ਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਾਲੇ ਹੱਲਾਸ਼ੇਰੀ ਦੇ ਰਹੇ ਹਨ। ਸ਼ੁਭਕਰਨ ਦੀ ਮੌਤ 'ਤੇ ਬੋਲੇ ਸੁਨੀਲ ਜਾਖੜ ਨੇ ਸੁਣ ਕੀ ਕਿਹਾ

More videos

By continuing to use the site, you agree to the use of cookies. You can find out more by Tapping this link