Sunny Deol Emotional Video: `ਗਦਰ 2` ਦੇ ਟ੍ਰੇਲਰ ਲਾਂਚ ਦੌਰਾਨ ਭਾਵੁਕ ਹੋਏ ਸੰਨੀ ਦਿਓਲ, ਵੇਖੋ ਅਮੀਸ਼ਾ ਪਟੇਲ ਨੇ ਕੀ ਕੀਤਾ... .
Jul 27, 2023, 10:00 AM IST
Sunny Deol Emotional During Gadar 2 Trailer Launch Video: ਬਾਲੀਵੁੱਡ ਨੇ ਮਸ਼ਹੂਰ ਅਦਾਕਾਰ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਆਪਣੀ ਆਉਣ ਵਾਲੀ ਫਿਲਮ 'ਗ਼ਦਰ 2' ਦੀ ਪ੍ਰੋਮੋਸ਼ਨ 'ਚ ਰੁਝੇ ਹੋਏ ਹਨ। ਇਸ ਦੌਰਾਨ ਦੋਵੇਂ ਹਾਲ ਹੀ ਵਿੱਚ ਫਿਲਮ ਦੇ ਟਰੇਲਰ ਲਾਂਚ ਲਈ 'ਤਾਰਾ ਸਿੰਘ' ਤੇ 'ਸਕੀਨਾ' ਦੇ ਲਿਬਾਸ 'ਚ ਹੀ ਪਹੁੰਚੇ ਅਤੇ ਲੋਕਾਂ ਵੱਲੋਂ ਦੋਵੈਂ ਨੂੰ ਭਰਵਾਂ ਹੁੰਗਾਰਾ ਮਿਲਿਆ। ਲੋਕਾਂ ਦਾ ਇਹ ਪਿਆਰ ਵੇਖ ਦੋਵੇਂ ਭਾਵੁਕ ਹੋ ਗਏ ਪਰ ਸੰਨੀ ਦਿਓਲ ਦੇ ਹੰਜੂ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਸਨ। ਇਸ ਦੌਰਾਨ ਅਮੀਸ਼ਾ ਪਟੇਲ ਨੇ ਕੁਝ ਅਜਿਹਾ ਕੀਤਾ ਕਿ ਲੋਕਾਂ ਦੇ ਦਿਲਾਂ 'ਚ ਆਪਣੀ ਜਗ੍ਹਾਂ ਬਣਾ ਲਈ।