ਰਾਤ ਨੂੰ Taj Mahal ਦੇ ਦਰਸ਼ਨ ਕਰਨ ਲਈ ਹੁਣ ਲੈ ਸਕੋਂਗੇ Online ਟਿਕਟਾਂ, SC ਨੇ ਜ਼ਾਰੀ ਕੀਤੇ ਨਿਰਦੇਸ਼..
Nov 12, 2022, 00:03 AM IST
ਸੁਪਰੀਮ ਕੋਰਟ ਨੇ ਰਾਤ ਨੂੰ Taj Mahal ਦੇ ਦਰਸ਼ਨ ਕਰਨ ਲਈ ਔਨਲਾਈਨ ਟਿਕਟਿੰਗ ਸਹੂਲਤ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਫ਼ੈਸਲੇ ਨਾਲ ਆਗਰਾ ਦੇ ਬਜਟ ਹੋਟਲਾਂ ਨੂੰ ਹੁਲਾਰਾ ਮਿਲੇਗਾ ਤੇ ਸੈਲਾਨੀਆਂ ਵਿਚਕਾਰ ਰਾਤ ਦੇ ਠਹਿਰਨ ਨੂੰ ਉਤਸ਼ਾਹਿਤ ਕਰੇਗਾ। ਹੋਰ ਵਧੇਰੀ ਜਾਣਕਾਰੀ ਪ੍ਰਾਪਤ ਕਰਨ ਲਈ ਵੀਡੀਓ ਨੂੰ ਅੰਤ ਤੱਕ ਵੇਖੋ..