ਚੰਡੀਗੜ੍ਹ ਵਿੱਚ ਬਾਰਿਸ਼ ਨਾਲ ਜ਼ਮੀਨ `ਚ ਧਸੀ ਸੜਕ ਦੇਖੋ ਕਿੰਨਾ ਵੱਡਾ ਹੋਇਆ ਖੱਡਾ
Sep 26, 2022, 11:52 AM IST
ਚੰਡੀਗੜ੍ਹ ਨੂੰ ਸਿਟੀ ਬਿਉਟੀਫੁੱਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਚੰਡੀਗੜ੍ਹ ਦੀ ਖੂਬਸਰਤੀ ਸਭ ਨੂੰ ਪਸੰਦ ਹੈ ਪਰ ਪਿਛਲੇ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਪ੍ਰਸ਼ਾਸਨ ਦੀ ਪੋਲ ਖੋਲ ਕੇ ਰੱਖ ਦਿੱਤੀ ਬਾਰਿਸ਼ ਦੌਰਾਨ ਚੰਡੀਗੜ੍ਹ ਦੇ ਸੈਕਟਰ 45 ਤੇ 33 ਦੇ ਵਿਚਕਾਰ ਵਾਲੀ ਸੜਕ ਕਿਨ੍ਹਾਰੇ ਤੋਂ ਜ਼ਮੀਨ ਵਿੱਚ ਧਸ ਜਾਂਦੀ ਹੈ ਵੀਡੀਓ ਦੇਖ ਕੇ ਤੁਸੀ ਵੀ ਹੈਰਾਨ ਹੋ ਜਾਵੋਗੇ ਕਿ ਕਿੰਨੀ ਡੂੰਘੀ ਇਹ ਸੜਕ ਅੰਦਰ ਨੂੰ ਧਸ ਜਾਂਦੀ ਹੈ ਵੱਡਾ ਹਾਦਸਾ ਹੋਣ ਤੋਂ ਬਚਾਅ ਰਿਹਾ