Jalandhar by election 2023 result: AAP ਦਾ ਉਮੀਦਵਾਰ ਸੁਸ਼ੀਲ ਰਿੰਕੂ ਬਣਿਆ ਧੁਰੰਧਰ, ਪਾਰਟੀ `ਚ ਉਤਸਾਹ ਦਾ ਮਾਹੌਲ

Sat, 13 May 2023-3:00 pm,

Jalandhar by election 2023 result: ਜਲੰਧਰ ਲੋਕ ਸਭਾ ਜ਼ਿਮਨੀ ਚੋਣ 2023 ਦੇ ਨਤੀਜੇ ਆ ਗਏ ਹਨ। ਜਲੰਧਰ ਲੋਕ ਸਭਾ ਜ਼ਿਮਨੀ ਚੋਣ 2023 'ਚ 'ਆਪ' ਦੇ ਸੁਸ਼ੀਲ ਕੁਮਾਰ ਰਿੰਕੂ ਨੇ ਭਾਰੀ ਬਹੁਮਤ ਨਾਲ ਜਿੱਤ ਦਰਜ ਕੀਤੀ ਹੈ। ਜਲੰਧਰ ਲੋਕ ਸਭਾ ਜ਼ਿਮਨੀ ਚੋਣ 2023 'ਚ ਮੁੱਖ ਮੁਕਾਬਲਾ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ, ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ, ਅਕਾਲੀ ਦਲ-ਬਸਪਾ ਉਮੀਦਵਾਰ ਸੁਖਵਿੰਦਰ ਕੁਮਾਰ ਸੁੱਖੀ ਅਤੇ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਵਿਚਾਲੇ ਦੱਸਿਆ ਜਾ ਰਿਹਾ ਸੀ ਪਰ ਰਿੰਕੂ ਰੇਖੀ ਨੇ ਜਿੱਤ ਦਰਜ ਕਰ ਲਈ। ਸ਼ੁਰੂ ਤੋਂ ਹੀ ਲੀਡ ਬਣਾਈ। ਅਤੇ ਉਸ ਲੀਡ ਨੂੰ ਜਿੱਤ ਵਿੱਚ ਬਦਲ ਕੇ ਇਤਿਹਾਸ ਰਚਿਆ।

More videos

By continuing to use the site, you agree to the use of cookies. You can find out more by Tapping this link