Jalandhar by election 2023 result: ਜਲੰਧਰ ਜਿਮਨੀ ਚੋਣ `ਚ ਜਿੱਤ ਹਾਸਿਲ ਕਰਨ ਤੋਂ ਬਾਅਦ ਕੀ ਬੋਲੇ Sushil Rinku..

Sat, 13 May 2023-3:26 pm,

Jalandhar by election 2023 result: ਜਲੰਧਰ ਲੋਕ ਸਭਾ ਜ਼ਿਮਨੀ ਚੋਣ 2023 ਦੇ ਨਤੀਜੇ ਆ ਗਏ ਹਨ। ਜਲੰਧਰ ਲੋਕ ਸਭਾ ਜ਼ਿਮਨੀ ਚੋਣ 2023 'ਚ 'ਆਪ' ਦੇ ਸੁਸ਼ੀਲ ਕੁਮਾਰ ਰਿੰਕੂ ਨੇ ਭਾਰੀ ਬਹੁਮਤ ਨਾਲ ਜਿੱਤ ਦਰਜ ਕੀਤੀ ਹੈ। ਇਸ ਵੀਡੀਓ 'ਚ ਵੇਖੋ ਜਲੰਧਰ ਜਿਮਨੀ ਚੋਣ 'ਚ ਜਿੱਤ ਹਾਸਿਲ ਕਰਨ ਤੋਂ ਬਾਅਦ ਸੁਸ਼ੀਲ ਰਿੰਕੂ ਨਾਲ ਗੱਲਬਾਤ ਕੀਤੀ ਗਈ, ਵੀਡੀਓ ਵੇਖੋ ਤੇ ਜਾਣੋ...

More videos

By continuing to use the site, you agree to the use of cookies. You can find out more by Tapping this link