Punjab Congress News: ਤਲਖ ਹੋਏ ਕਾਂਗਰਸ ਦੇ ਬਾਗੀ, ਸਿੱਧੂ ਸਿਰ ਸੁੱਟ`ਤੀ ਜ਼ਿੰਮੇਵਾਰੀ

ਰਵਿੰਦਰ ਸਿੰਘ Jan 29, 2024, 15:39 PM IST

Punjab Congress News: ਪੰਜਾਬ ਕਾਂਗਰਸ ਵੱਲੋਂ ਬਾਹਰ ਕੱਢੇ ਗਏ ਮਹੇਸ਼ਇੰਦਰ ਸਿੰਘ ਦੇ ਮੁੱਦੇ 'ਤੇ ਸਿਆਸਤ ਭਖਦੀ ਨਜ਼ਰ ਆ ਰਹੀ ਹੈ। ਬੀਤੇ ਦਿਨੀਂ ਪੰਜਾਬ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਖੇਮੇ ਦੇ ਦੋ ਆਗੂਆਂ ਧਰਮਪਾਲ ਤੇ ਮਹੇਸ਼ ਇੰਦਰ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ। ਮਹੇਸ਼ਇੰਦਰ ਸਿੰਘ ਦਾ ਕੈਪਟਨ ਸੰਦੀਪ ਸੰਧੂ ਨੂੰ ਦਿੱਤਾ ਗਿਆ ਲਿਖਤੀ ਜਵਾਬ ਸਾਹਮਣੇ ਆ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਨੂੰ ਸਿਰਫ਼ ਰੈਲੀ ਦਾ ਪ੍ਰਬੰਧ ਕਰਨ ਲਈ ਗਿਆ ਸੀ ਕਿਉਂਕਿ ਇਸ ਦੀ ਅਗਵਾਈ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਤੇ ਸਰਪ੍ਰਸਤੀ ਸਾਬਕਾ ਪ੍ਰਧਾਨ ਲਾਲ ਸਿੰਘ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਸੁਨੇਹਾ ਨਹੀਂ ਮਿਲਿਆ ਤਾਂ ਇਸ ਬਾਰੇ ਨਵਜੋਤ ਸਿੰਘ ਸਿੱਧੂ ਹੀ ਦੱਸ ਸਕਦੇ ਅਤੇ ਉਨ੍ਹਾਂ ਦੀ ਜਵਾਬਦੇਹੀ ਹੈ।

More videos

By continuing to use the site, you agree to the use of cookies. You can find out more by Tapping this link