Swachh Vayu Sarvekshan 2023: ਸਾਫ਼ ਹਵਾ ਸਰਵੇਖਣ ਵਿੱਚ ਚੰਡੀਗੜ੍ਹ ਦਾ ਦੇਸ਼ ਭਰ `ਚੋਂ 22ਵਾਂ ਸਥਾਨ
Swachh Vayu Sarvekshan 2023: ਸਵੱਛ ਹਵਾ ਸਰਵੇਖਣ 2023 'ਚ ਇੰਦੌਰ ਪਹਿਲੇ ਨੰਬਰ 'ਤੇ ਆਇਆ ਹੈ। ਆਗਰਾ ਦੂਜੇ ਸਥਾਨ 'ਤੇ ਅਤੇ ਠਾਣੇ ਤੀਜੇ ਸਥਾਨ 'ਤੇ ਹੈ। ਇਸ ਸਰਵੇਖਣ ਵਿੱਚ ਰਾਜਧਾਨੀ ਦਿੱਲੀ, ਵਾਰਾਣਸੀ ਅਤੇ ਚੰਡੀਗੜ੍ਹ ਵਰਗੇ ਸ਼ਹਿਰ ਪਛੜ ਗਏ ਹਨ।