SYL Supreme Court Judgement: SYL ਦੇ ਮੁੱਦੇ `ਤੇ ਸੁਪਰੀਮ ਕੋਰਟ `ਚ ਸੁਣਵਾਈ ਅੱਜ, ਕੇਂਦਰ ਵੱਲੋਂ ਕੋਰਟ `ਚ ਰੱਖੀ ਜਾਵੇਗੀ ਰਿਪੋਰਟ
Jan 19, 2023, 11:26 AM IST
SYL Supreme Court Judgement: ਅੱਜ SYL ਦੇ ਮੁੱਦੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਹੋਵੇਗੀ ਤੇ ਕੇਂਦਰ ਵੱਲੋਂ ਕੋਰਟ 'ਚ ਰਿਪੋਰਟ ਵੀ ਰੱਖੀ ਜਾਵੇਗੀ। ਦੱਸ ਦਈਏ ਕੀ 4 ਜਨਵਰੀ ਨੂੰ ਕੇਂਦਰ ਨੇ ਦੋਹਾਂ ਸੂਬਿਆਂ ਦੇ ਸੀਐਮ ਨਾਲ ਮੀਟਿੰਗ ਕੀਤੀ ਸੀ ਜਿਸਦੇ ਵਿੱਚ ਕੇਂਦਰ ਨੇ ਆਪਣਾ ਪੱਖ ਰੱਖਿਆ ਸੀ। ਅੱਜ ਵੇਖਣਾ ਇਹ ਹੋਵੇਗਾ ਕੀ SYL ਦੇ ਮੁੱਦੇ 'ਤੇ ਸੁਪਰੀਮ ਕੋਰਟ ਦਾ ਫੈਸਲਾ ਕੀ ਹੋਵੇਗਾ।