SYL Supreme Court Judgement: SYL ਦੇ ਮੁੱਦੇ `ਤੇ ਸੁਪਰੀਮ ਕੋਰਟ `ਚ ਟਲੀ ਸੁਣਵਾਈ, 15 ਮਾਰਚ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ
Jan 19, 2023, 15:00 PM IST
SYL Supreme Court Judgement: SYL ਦੇ ਮੁੱਦੇ 'ਤੇਸੁਪਰੀਮ ਕੋਰਟ 'ਚ ਵੀਰਵਾਰ ਯਾਨੀ ਅੱਜ ਜੋ ਸੁਣਵਾਈ ਹੋਣ ਵਾਲੀ ਸੀ ਜਿਸਨੂੰ ਟਾਲ ਦਿੱਤਾ ਗਿਆ ਹੈ। ਦੱਸ ਦਈਏ ਕੀ ਮਾਮਲੇ ਦੀ ਅਗਲੀ ਸੁਣਵਾਈ 15 ਮਾਰਚ ਨੂੰ ਹੋਵੇਗੀ। 4 ਜਨਵਰੀ ਨੂੰ ਕੇਂਦਰ ਨੇ ਦੋਹਾਂ ਸੂਬਿਆਂ ਦੇ ਸੀਐਮ ਨਾਲ ਮੀਟਿੰਗ ਕੀਤੀ ਸੀ ਜਿਸਦੇ ਵਿੱਚ ਕੇਂਦਰ ਨੇ ਆਪਣਾ ਪੱਖ ਰੱਖਿਆ ਸੀ।