TMKOC Exclusive Video- ਰੌਸ਼ਨ ਸਿੰਘ ਸੋਢੀ ਦੇ ਨਾਂਅ ਤੋਂ ਮਸ਼ੂਹਰ ਗੁਰਚਰਨ ਸਿੰਘ CCTV `ਚ ਆਇਆ ਨਜ਼ਰ
TMKOC Exclusive Video - ਤਾਰਕ ਮਹਿਤਾ ਕਾ ਉਲਟਾ ਚਸ਼ਮਾ ਫੇਮ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ। ਗੁਰਚਰਨ ਦੀ 22 ਅਪ੍ਰੈਲ ਨੂੰ ਮੁੰਬਈ ਲਈ ਸ਼ਾਮ ਦੀ ਫਲਾਈਟ ਸੀ ਪਰ ਉਹ ਮੁੰਬਈ ਨਹੀਂ ਗਿਆ। ਦਿੱਲੀ ਪੁਲਿਸ ਨੂੰ ਇੱਕ ਸੀਸੀਟੀਵੀ ਮਿਲਿਆ ਹੈ ਜਿਸ ਵਿੱਚ ਗੁਰੂਚਰਨ ਰਾਤ 9.14 ਵਜੇ ਦਿੱਲੀ ਦੇ ਪਾਲਮ ਇਲਾਕੇ ਦੇ ਪਰਸ਼ੂਰਾਮ ਚੌਕ ਵਿੱਚ ਪੈਦਲ ਜਾਂਦੇ ਹੋਏ ਦਿਖਾਈ ਦੇ ਰਹੇ ਹਨ। ਸੀਸੀਟੀਵੀ ਤਸਵੀਰਾਂ 'ਚ ਗੁਰੂਚਰਨ ਪੈਦਲ ਜਾ ਰਿਹਾ ਹੈ ਅਤੇ ਉਸ ਦੀ ਪਿੱਠ 'ਤੇ ਬੈਗ ਹੈ।