Tania Latest Video: ਟ੍ਰੈਡੀਸ਼ਨਲ ਸੂਟ `ਚ ਤਾਨੀਆ ਦੀ ਕਾਤਿਲਾਨਾਂ ਲੁੱਕ ਦੇਖ ਫੈਨਜ਼ ਹੋਏ ਦੀਵਾਨੇ, ਵੇਖੋ ਵੀਡੀਓ
Tania Latest Video: ਤਾਨੀਆ ਪੰਜਾਬੀ ਫਿਲਮ ਇੰਡਸਟਰੀ ਦੀਆਂ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਹੈ। ਤਾਨੀਆ ਨੇ ਹਾਲ ਹੀ ਵਿੱਚ ਇੱਕ ਵੀਡੀਓ ਸ਼ੇਅਰ ਕੀਤੀ ਹੈ ਅਤੇ ਹਰ ਕੋਈ ਉਸਦੇ ਲੁੱਕ ਦੀ ਤਾਰੀਫ਼ ਕਰ ਰਿਹਾ ਹੈ। ਟ੍ਰੈਡੀਸ਼ਨਲ ਸੂਟ 'ਚ ਤਾਨੀਆ ਦੀ ਕਾਤਿਲਾਨਾਂ ਲੁੱਕ ਦੇਖ ਫੈਨਜ਼ ਦੀਵਾਨੇ ਹੋ ਗਏ। ਇਸ ਵੀਡੀਓ ਨੂ ਸ਼ੇਅਰ ਕਰਦੇ ਹੋਏ ਲਿਖਿਆ ਕਿ "ਸੁਕੂਨ ਵੀ ਤੂੰ ਏ, ਜਨੂਨ ਵੀ ਤੂੰ ਏ,ਮੈ ਜਿੱਥੇ ਦੇਖਾ ਸੱਜਣਾ ਹਰ ਪਾਸੇ ਤੂੰ ਹੀ ਤੂੰ ਏ।"