Teacher News: ਵਿਦਿਆ ਦੇ ਘਣਛਾਵੇਂ ਰੁਖ; ਅਧਿਆਪਕਾਂ ਨੇ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ

ਰਵਿੰਦਰ ਸਿੰਘ Thu, 05 Sep 2024-4:39 pm,

Teacher News: ਵਿਦਿਆਰਥੀ ਜੀਵਨ ਵਿੱਚ ਅਧਿਆਪਕ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਵਿਦਿਆ ਦੇ ਘਣਛਾਵੇਂ ਰੁਖ ਆਪਣੀ 'ਛਾਂ' ਨਾਵ ਵਿਦਿਆਰਤੀਆਂ ਦਾ ਜੀਵਨ ਰੁਸ਼ਨਾ ਦਿੰਦੇ ਹਨ। ਅਧਿਆਪਕ ਦਿਵਸ ਉਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕਾਂ ਨਾਲ ਮੁਲਾਕਾਤ ਕੀਤੀ। ਇਹ ਅਧਿਆਪਕ ਲੰਮੇ ਸਮੇਂ ਤੋਂ ਵਿਦਿਆ ਦਾ ਚਾਨਣ ਮੁਨਾਰਾ ਕਰ ਰਹੇ ਸਨ ਅਤੇ ਪਿਛਲੇ ਸਾਲ ਇਨ੍ਹਾਂ ਨੂੰ ਪੱਕਾ ਕੀਤਾ ਗਿਆ ਹੈ। ਇਸ ਲਈ ਇਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ।

More videos

By continuing to use the site, you agree to the use of cookies. You can find out more by Tapping this link