Nabha News: ਨਾਭਾ ਦੇ ਅਧਿਆਪਕ ਨੇ ਸਰਕਾਰੀ ਸਕੂਲ ਦੀ ਬਦਲੀ ਨੁਹਾਰ

ਰਵਿੰਦਰ ਸਿੰਘ Mon, 23 Sep 2024-7:39 pm,

Nabha News: ਨਾਭਾ ਦੇ ਪਿੰਡ ਰੋਟਾ ਦੇ ਸਰਕਾਰੀ ਸਕੂਲ ਵਿੱਚ ਤਾਇਨਾਤ ਅਧਿਆਪਕ ਅਰਵਿੰਦਰ ਸਿੰਘ ਨੇ ਸਕੂਲ ਦੀ ਨੁਹਾਰ ਬਦਲ ਦਿੱਤੀ ਹੈ। ਅਧਿਆਪਕ ਨੇ ਆਪਣੀ ਮਿਹਨਤ ਸਦਕਾ ਸਕੂਲ ਨੂੰ ਸਮਾਰਟ ਬਣਾ ਦਿੱਤਾ ਹੈ। ਅਧਿਆਪਕ ਅਰਵਿੰਦਰ ਸਿੰਘ 27 ਤੋਂ ਸਿੱਖਿਆ ਦੀ ਸੇਵਾ ਕਰ ਰਹੇ ਹਨ।

More videos

By continuing to use the site, you agree to the use of cookies. You can find out more by Tapping this link