Teachers Day 2024: ਸਰਕਾਰੀ ਸਕੂਲ ਦੇ ਅਧਿਆਪਕ ਹਰਿੰਦਰ ਗਰੇਵਾਲ ਨੇ ਪਟਿਆਲਾ ਦੇ ਪੰਜ ਸਕੂਲਾਂ ਦੀ ਬਦਲ ਦਿੱਤੀ ਨੁਹਾਰ, ਜ਼ੀ ਮੀਡੀਆ ਨਾਲ ਵਿਸ਼ੇਸ਼ ਗੱਲਬਾਤ

रिया बावा Thu, 05 Sep 2024-10:13 am,

Teachers Day 2024: ਹਰਿੰਦਰ ਸਿੰਘ ਗਰੇਵਾਲ 2006 ਵਿੱਚ ਅਧਿਆਪਕ ਬਣੇ ਪਹਿਲੀ ਪੋਸਟਿੰਗ ਸਮਾਣਾ ਹਲਕੇ ਵਿੱਚ ਹੋਈ। ਗਰੇਵਾਲ ਨੇ ਹੁਣ ਤੱਕ ਪਟਿਆਲਾ ਜ਼ਿਲ੍ਹੇ ਦੇ ਪੰਜ ਸਕੂਲਾਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ ਜਿਨ੍ਹਾਂ ਨੇ ਹੁਣ ਤੱਕ ਸਰਕਾਰੀ ਤਨਖਾਹ ਆਪਣੀ ਸਕੂਲਾਂ ਦੇ ਉੱਪਰ ਅਤੇ ਬੱਚਿਆਂ ਦੀ ਪੜ੍ਹਾਈ ਉੱਤੇ ਹੀ ਲਗਾਈ। ਸਕੂਲ ਦੇ ਬੱਚਿਆਂ ਨੂੰ ਖੇਡਾਂ ਪ੍ਰਤੀ ਬਹੁਤ ਜਿਆਦਾ ਉਤਸਾਹਤ ਕਰਦੇ ਹਨ। ਸਕੂਲ ਦੇ ਵਿੱਚ ਇੰਡੋਰ ਕਬੱਡੀ ਸਟੇਡੀਅਮ ਵੀ ਬਣਾਇਆ ਹੋਇਆ ਹੈ ਕਿਉਂਕਿ ਪੰਜਾਬ ਦਾ ਪਹਿਲਾ ਸਕੂਲ ਹੈ, ਇਸ ਸਕੂਲ ਦੇ ਬੱਚੇ 200 ਦੇ ਲਗਭਗ ਖੇਡਾਂ ਵਿੱਚ ਪਾਰਟੀਸਪੇਟ ਕਰ ਚੁੱਕੇ ਹਾਂ, ਉਹਨਾਂ ਕਿਹਾ ਕਿ ਮੇਰੀ ਪਹਿਲੇ ਦਿਨ ਤੋਂ ਟੀਚਰ ਬਣਨ ਦੀ ਸੋਚ ਸੀ ਜੋ ਪਰਮਾਤਮਾ ਨੇ ਪੂਰੀ ਕੀਤੀ ਹੈ

More videos

By continuing to use the site, you agree to the use of cookies. You can find out more by Tapping this link