Kotkapura Weather: ਕੋਟਕਪੂਰਾ ਵਿੱਚ ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ; ਵਧੀ ਠੰਢ

ਰਵਿੰਦਰ ਸਿੰਘ Dec 23, 2024, 09:26 AM IST

Kotkapura Weather: ਕੋਟਰਪੂਰਾ ਵਿੱਚ ਤੜਕਸਾਰ ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਆ ਗਈ। ਇਸ ਨਾਲ ਠੰਢ ਵਿੱਚ ਵਾਧਾ ਹੋ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਠੰਢ ਹੋਰ ਵੀ ਵਧਣ ਦੇ ਆਸਾਰ ਹਨ।

More videos

By continuing to use the site, you agree to the use of cookies. You can find out more by Tapping this link