ਦੇਖੋ ਕਿਸ ਤਰ੍ਹਾਂ ਥਾਰ ਨੇ ਥੱਲੇ ਕੁਚਲਿਆ ਪੂਰਾ ਪਰਿਵਾਰ
Oct 12, 2022, 15:13 PM IST
ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਪਰਿਵਾਰ ਮੋਟਰਸਾਈਕਲ 'ਤੇ ਸੜਕ ਮੁੜਨ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਅਚਾਨਕ ਅੱਗੋ ਇੱਕੇ ਤੇਜ਼ ਰਫਤਾਰ ਥਾਰ ਆਉਂਦੀ ਹੈ ਤੇ ਪੂਰੇ ਪਰਿਵਾਰ ਨੂੰ ਥੱਲੇ ਕੁਚਲ ਦਿੰਦੀ ਹੈ ਵੀਡੀਓ ਦੇਖ ਕੇ ਤੁਹਾਡੇ ਵੀ ਰੌਂਗਟੇ ਖੜੇ ਹੋ ਜਾਣਗੇ