ਸੈਸ਼ਨ ਤੋਂ ਬਾਅਦ ਆਪ ਸਰਕਾਰ `ਤੇ ਭੜਕੇ ਕਾਂਗਰਸੀ ਸੁਣੋ ਕੀ ਕਿਹਾ
Sep 27, 2022, 15:00 PM IST
ਪੰਜਾਬ ਸਰਕਾਰ ਵੱਲੋਂ ਸੱਦੇ ਗਏ ਸਪੈਸ਼ਲ ਸੈਸ਼ਨ ਵਿੱਚ ਕਾਂਗਰਸ ਤੇ ਆਪ ਦੇ ਮੁੱਖ ਮੰਤਰੀ ਭਗਵੰਤ ਮਾਨ ਵਿੱਚ ਤਿਖੀ ਬਹਿਸ ਹੋਈ ਜਿਸ ਤੋਂ ਬਾਅਦ ਕਾਂਗਰਸੀਆਂ ਨੂੰ ਚਲਦੇ ਸੈਸ਼ਨ ਤੋਂ ਬਾਹਰ ਕੱਢ ਦਿੱਤਾ ਗਿਆ ਤੇ ਹੰਗਾਮੇ ਤੋਂ ਬਾਅਦ ਸੈਸ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ ਸਰਕਾਰ ਵੱਲੋਂ 3 ਅਕਤੂਬਰ ਤੱਕ ਇਸ ਸੈਸ਼ਨ ਨੂੰ ਚਲਾਉਣ ਦੀ ਗੱਲ ਆਖੀ ਗਈ ਹੈ