ਮੁੰਡੇ ਨੇ ਪੈਡਲ ਮਾਰ ਹਵਾ ਵਿੱਚ ਉੜਾ ਦਿੱਤੀ ਸਾਈਕਲ, ਵੇਖੋ ਵਾਇਰਲ ਵੀਡੀਓ..
Dec 13, 2022, 22:00 PM IST
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋਰਿਆ ਹੈ ਜਿੱਥੇ ਇੱਕ ਵਿਅਕਤੀ ਸਾਈਕਲ ਦਾ ਪੈਡਲ ਮਾਰ ਕੇ ਕੁਝ ਸਕਿੰਟਾਂ ਲਈ ਹਵਾ ਵਿੱਚ ਉੱਡਦਾ ਹੈ। ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਲੋਕਾਂ ਦਾ ਇੱਕ ਸਮੂਹ 'ਫਲਾਇੰਗ ਸਾਈਕਲ' ਪ੍ਰੋਜੈਕਟ 'ਤੇ ਕੰਮ ਕਰ ਰਿਹਾ ਹੈ, ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਤੁਸੀ ਵੀ ਵੇਖੋ ਤੇ ਜਾਣੋ..