The Entertainers ਟੂਰ ਲਈ ਤਿਆਰ ਅਦਾਕਾਰਾ Sonam Bajwa, ਅਕਸ਼ੈ ਕੁਮਾਰ ਨਾਲ ਅੱਜ ਭਰੇਗੀ ਅਮਰੀਕਾ ਲਈ ਉਡਾਣ
Feb 27, 2023, 15:00 PM IST
ਪੰਜਾਬੀ ਇੰਡਸਟਰੀ 'ਚ ਆਪਣਾ ਨਾਂ ਕਮਾਉਣ ਤੋਂ ਬਾਅਦ ਅਦਾਕਾਰਾ ਬਾਲੀਵੁੱਡ ਵਿੱਚ ਵੀ ਆਪਣੀ ਪਛਾਣ ਬਣਾਉਂਦੀ ਨਜ਼ਰ ਆ ਰਹੀ ਹੈ। ਅਦਾਕਾਰਾ ਸੋਨਮ ਅਮਰੀਕਾ 'ਚ ਹੋਣ ਜਾ ਰਹੇ The Entertainers ਟੂਰ ਲਈ ਪੂਰੀ ਤਰ੍ਹਾਂ ਤਿਆਰ ਹੈ। ਅੱਜ ਅਦਾਕਾਰਾ ਅਕਸ਼ੈ ਕੁਮਾਰ, ਦਿਸ਼ਾ ਪਟਾਨੀ ਤੇ ਮੌਨੀ ਰਾਏ ਨਾਲ ਅਮਰੀਕਾ ਲਈ ਅੱਜ ਉਡਾਣ ਭਰੇਗੀ। ਦੱਸ ਦਈਏ ਕਿ ਸ਼ੋਅ 3 ਮਾਰਚ ਨੂੰ ਅਟਲਾਂਟਾ, 8 ਮਾਰਚ ਨੂੰ ਡੱਲਾਸ, 11 ਮਾਰਚ ਨੂੰ ਓਰਲੈਂਡੋ ਅਤੇ 12 ਮਾਰਚ ਨੂੰ ਓਕਲੈਂਡ ਹੋਵੇਗਾ।