The Great Khali Latest Video: `ਦਿ ਗ੍ਰੇਟ ਖਲੀ` ਲਈ ਛੋਟਾ ਪਿਆ ENTRY ਗੇਟ, ਵੇਖੋ ਵਾਇਰਲ ਵੀਡੀਓ
The Great Khali Latest Video: ਸਾਬਕਾ WWE ਰੈਸਲਰ 'ਦਿ ਗ੍ਰੇਟ ਖਲੀ' ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਹਾਲ ਹੀ ਵਿੱਚ ਦਿ ਗ੍ਰੇਟ ਖਲੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਮਾਲ ਵਿੱਚੋਂ ਬਾਹਰ ਨਿਕਲ ਰਹੇ ਹਨ ਅਤੇ entry ਗੇਟ ਉੱਤੇ ਉਹਨਾਂ ਦਾ ਸਿਰ ਵੱਜ ਜਾਂਦਾ ਹੈ ਅਤੇ ਉਹ ਕਹਿੰਦੇ ਹਨ, "ਇਸ ਨੂੰ ਉੱਚਾ ਕਰਨਾ ਸੀ ...."