ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਆਖਰੀ ਵੀਡਿਓ ਵਿੱਚ ਝਲਕਿਆ ਸੀ ਦੇਸ਼ ਪ੍ਰਤੀ ਪਿਆਰ ਤੇ ਮਾਣ
Sep 21, 2022, 11:39 AM IST
ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਆਖਰੀ ਵੀਡਿਓ ਜਿਸ ਵਿੱਚ ਉਨ੍ਹਾਂ ਵੱਲੋਂ ਦੇਸ਼ ਦੀ 75 ਵਰ੍ਹੇਗੰਢ ਮੌਕੇ ਹਰ ਵਿਅਕਤੀ ਨੂੰ ਤਿਰੰਗਾ ਲਗਾਉਣ ਦੀ ਅਪੀਲ ਕੀਤੀ ਗਈ ਸੀ ਇਸ ਵੀਡਿਓ ਵਿੱਚ ਤੁਸੀ ਖੁਦ ਦੇਖ ਸਕਦੇ ਹੋ ਕਿ ਮਸ਼ਹੂਰ ਕਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਦੇਸ਼ ਨਾਲ ਕਿੰਨਾ ਪਿਆਰ ਸੀ ਤੇ ਉਨ੍ਹਾਂ ਨੂੰ ਦੇਸ਼ 'ਤੇ ਬਹੁਤ ਮਾਣ ਸੀ