ਪ੍ਰੈਸ ਕਾਨਫਰੰਸ ਦੌਰਾਨ ਸੰਗਰੂਰ ਤੋਂ ਸਾਂਸਦ ਸਿਮਰਜੀਤ ਮਾਨ ਨੇ ਸਮਰਥਕਾਂ ਨੂੰ ਮਾਰਿਆ ਧੱਕਾ ਕਿਹਾ GET OUT
Sep 14, 2022, 08:52 AM IST
ਸੰਗਰੂਰ ਤੋਂ ਸਾਂਸਦ ਸਿਮਰਜੀਤ ਮਾਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ ਕਿ ਪਿੱਛੇ ਖੜੇ ਸਮਰਥਕ ਦਾ ਫੋਨ ਵਜ ਜਾਂਦਾ ਹੈ ਜਿਸ ਤੋਂ ਬਾਅਦ ਚਲਜੀ ਪ੍ਰੈਸ ਕਾਨਫਰੰਸ ਦੌਰਾਨ ਹੀ ਸਿਮਰਜੀਤ ਸਿੰਘ ਮਾਨ ਭੜਕ ਉੱਠਦੇ ਹਨ ਤੇ ਪਿੱਛੇ ਖੜੇ ਆਪਣੇ ਹੀ ਸਮਰਥਕ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਹਨ ਵੀਡਿਓ ਸੋਸ਼ਲ ਮੀਡੀਆ ਤੇ ਬਹੁਤ ਵਾਈਰਲ ਹੋ ਰਹੀ ਹੈ