ਨਵੇਂ DGP ਨੇ ਆਉਂਦਿਆਂ ਹੀ ਕੀਤੀ ਪੰਜਾਬ ਦੇ Law And Order ਦੀ ਗੱਲ
Jul 05, 2022, 17:39 PM IST
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਈ. ਪੀ. ਐਸ. ਗੌਰਵ ਯਾਦਵ ਨੂੰ ਪੰਜਾਬ ਦਾ ਕਾਰਜਕਾਰੀ ਡੀ. ਜੀ. ਪੀ. ਨਿਯੁਕਤ ਕੀਤਾ। ਗੌਰਵ ਯਾਦਵ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ ਕਿਉਂਕਿ ਵੀ. ਕੇ. ਭਾਵਰਾ ਦੋ ਮਹੀਨਿਆਂ ਦੀ ਛੁੱਟੀ 'ਤੇ ਹਨ। ਦੂਜੇ ਪਾਸੇ ਵੀ.ਕੇ. ਭਾਵਰਾ ਨੇ ਕੇਂਦਰ ਵਿਚ ਸੇਵਾ ਕਰਨ ਦੀ ਇੱਛਾ ਪ੍ਰਗਟਾਈ ਹੈ।