ਪਾਸਟਰ ਨੇ ਸਿੱਖ ਭਾਈਚਾਰੇ ਤੋਂ ਮੰਗੀ ਮੁਆਫ਼ੀ
Sep 28, 2022, 13:26 PM IST
ਕੁਝ ਦਿਨ ਪਹਿਲਾ ਪਾਸਟਰ ਵੱਲੋਂ ਸਿੱਖ ਭਾਈਚਾਰੇ ਬਾਰੇ ਗਲਤ ਸ਼ਬਦਾਵਲੀ ਵਰਤੀ ਗਈ ਸੀ ਪਾਸਟਰ ਵੱਲੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੈਲੰਜ ਕੀਤਾ ਗਿਆ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਈਰਲ ਹੋਈ ਤੇ ਪਾਸਟਰ ਦਾ ਵਿਰੋਧ ਹੋਣ ਲੱਗਿਆ ਜਿਸ ਤੋਂ ਬਾਅਦ ਹੁਣ ਪਾਸਟਰ ਵੱਲੋਂ ਦੁਬਾਰਾ ਵੀਡੀਉ ਬਣਾ ਕੇ ਮੁਆਫੀ ਮੰਗੀ ਗਈ ਹੈ