Video- ਪਾਕਿਸਤਾਨ ਵਿਚ ਤਬਾਹੀ ਦਾ ਮੰਜਰ, ਹੜ੍ਹ ਨਾਲ ਮੱਚੀ ਹਾਹਾਕਾਰ
Aug 31, 2022, 15:13 PM IST
ਪਾਕਿਸਤਾਨ ਇਸ ਵੇਲੇ ਤਬਾਹੀ ਦਾ ਮੰਜਰ ਝੱਲ ਰਿਹਾ ਹੈ। ਭਾਰੀ ਬਾਰਿਸ਼ ਤੋਂ ਬਾਅਦ ਆਏ ਹੜ੍ਹ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਹੋਰ ਵੀ ਵਾਧਾ ਕਰ ਦਿੱਤਾ ਹੈ ਅਤੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਪਾਕਿਸਤਾਨ 'ਚ 14 ਜੂਨ ਤੋਂ ਮਾਨਸੂਨ ਸੀਜ਼ਨ ਦੀ ਸ਼ੁਰੂਆਤ ਤੋਂ ਬਾਅਦ ਭਾਰੀ ਬਾਰਿਸ਼ ਕਾਰਨ ਮਰਨ ਵਾਲਿਆਂ ਦੀ ਗਿਣਤੀ 1,000 ਹੋ ਗਈ ਹੈ।