ਨੰਗਲ ਦੇ ਪਿੰਡ ਭੱਲੜੀ ਦੀ ਕਹਾਣੀ- ਲੋਕਾਂ ਨੇ ਆਪ ਬਣਾਇਆ ਲੋਹੇ ਦਾ ਪੁਲ, ਕਿਉਂ ਪ੍ਰਸ਼ਾਸਨ ਕੋਲ ਟਾਇਮ ਨਹੀਂ !
Sep 30, 2022, 17:13 PM IST
ਨੰਗਲ ਦੇ ਪਿੰਡ ਭੱਲੜੀ ਦੇ ਸਵਾਂ ਨਦੀ 'ਤੇ ਪਿੰਡ ਵਾਸੀਆਂ ਵਲੋਂ ਪੁੱਲ ਬਣਾਇਆ ਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਕੋਈ ਮਦਦ ਨਹੀਂ ਕਰਦੀ। ਇਸ ਪ੍ਰਤੀ ਅਫਸਰਾਂ ਦਾ ਗੈਰ ਜਿੰਮੇਦਾਰਾਨਾ ਰਵੱਈਆ ਹੈ ਐਸ. ਡੀ. ਐਮ. ਨੰਗਲ ਨੇ ਕਿਹਾ ਕਿ ਮੇਰੇ ਕੋਲ ਸਮਾਂ ਨਹੀਂ।