ਕੰਡਕਟਰ ਨਾਲ ਉਲਝੀ ਬੀਬੀ ਕਿਹਾ ਟਿਕਟ ਮੰਗੀ ਤਾਂ ਪਿਸਤੌਲ ਆ ਮੇਰੇ ਕੋਲ
Oct 05, 2022, 11:39 AM IST
ਇੱਕ ਔਰਤ ਬੱਸ ਕੰਡਕਟਰ ਨਾਲ ਉਲਝਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਈਰਲ ਹੋ ਰਹੀ ਹੈ ਵੀਡੀਓ ਵਿੱਚ ਦੇਖਿਆ ਜਾ ਸਕਦਾ ਕਿ ਜਦੋਂ ਕੰਡਕਟਰ ਵੱਲੋਂ ਔਰਤ ਨੂੰ ਟਿਕਟ ਲਈ ਕਹਿੰਦਾ ਹੈ ਤਾਂ ਔਰਤ ਵੱਲੋਂ ਕੰਡਕਟਰ ਨੂੰ ਕਿਹਾ ਜਾਂਦਾ ਹੈ ਕਿ ਉਹ 100 ਕਿੱਲਿਆ ਦੀ ਮਾਲਕਨ ਹੈ ਮੇਰੇ ਕੋਲ ਪਿਸਤੌਲ ਹੈ ਸਾਫ ਦਿਖਾਈ ਦੇ ਰਿਹਾ ਕਿ ਔਰਤ ਕੰਡਕਟਰ ਨੂੰ ਧਮਕੀ ਦੇ ਰਹੀ ਹੈ