ਪੰਜਾਬ ਵਿੱਚ ਹੋ ਸਕਦੀ ਹੈ ਵੱਡੀ ਗੈਂਗਵਾਰ, ਬੰਬੀਹਾ ਗਰੁੱਪ ਤੇ ਗੋਲਡੀ ਬਰਾੜ ਹੋਏ ਆਹਮੋ-ਸਾਹਮਣੇ
Sep 14, 2022, 15:13 PM IST
ਬੀਤੇ ਦਿਨੀ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਪੋਸਟ ਪਾ ਕੇ ਗੋਲਡੀ ਬਰਾੜ ਨੂੰ ਧਮਕੀ ਦਿੱਤੀ ਗਈ ਸੀ ਕਿ ਬਾਹਰ ਬੈਠਾ ਧਮਕੀਆਂ ਨੇ ਦੇਵੇ ਪੰਜਾਬ ਆਵੇ ਮੁਕਾਬਲਾ ਆਮਹੋ- ਸਾਹਮਣੇ ਹੋਵੇਗਾ ਜਿਸ ਦੇ ਜਵਾਬ ਵਿੱਚ ਗੋਲਡੀ ਬਰਾੜ ਵੱਲੋਂ ਕਿਹਾ ਗਿਆ ਕਿ ਖਾਮੋਸ਼ੀ ਦੀ ਵੀ ਕੋਈ ਵਜਾਹ ਹੁੰਦੀ ਆ ਜਨਾਬ ਸਬਰ ਰੱਖੋ ਸਾਡਾ ਨਾਮ ਤੁਹਾਨੂੰ ਫਿਰ ਤਕਲੀਫ ਦੇਵੇਗਾ ਦੋਵਾਂ ਦੀ ਸੋਸ਼ਲ ਮੀਡੀਆ ਪੋਸਟਾਂ ਤੋਂ ਇੰਝ ਲੱਗ ਰਿਹਾ ਹੈ ਕਿ ਪੰਜਾਬ ਵਿੱਚ ਕੋਈ ਵੱਡੀ ਗੈਂਗਵਾਰ ਹੋ ਸਕਦੀ