ਇਸਨੂੰ ਕਹਿੰਦੇ ਹਨ ਮਨੁੱਖਤਾ ਦੀ ਮਿਸਾਲ
Jun 18, 2022, 13:39 PM IST
ਅਗਨੀਪੱਥ ਯੋਜਨਾ ਦਾ ਜਿਥੇ ਦੇਸ਼ ਭਰ ਵਿਚ ਵਿਰੋਧ ਹੋ ਰਿਹਾ ਹੈ ਉਥੇ ਈ ਹਿੰਸਾ ਦੀਆਂ ਕਈਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ। ਪਰ ਇਸ ਸਭ ਦੇ ਵਿਚਾਲੇ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸਨੂੰ ਕਿਹਾ ਜਾ ਸਕਦਾ ਹੈ ਮਨੁੱਖਤਾ ਦੀ ਮਿਸਾਲ।