Titu Baniya News: ਟੀਟੂ ਬਾਣੀਏ ਢੋਲ-ਢਮੱਕੇ ਨਾਲ ਡੀਸੀ ਦਫਤਰ ਪੁੱਜੇ; ਬੁੱਢਾ ਨਾਲਾ ਬੰਦ ਕਰਨ ਦਾ ਕੀਤਾ ਐਲਾਨ
Titu Baniya News: ਬੀਜੇਪੀ ਨੇਤਾ ਅਤੇ ਸਮਾਜ ਸੇਵੀ ਟੀਟੂ ਬਾਣੀਆ ਨੇ ਲੁਧਿਆਣਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਬੁੱਢੇ ਨਾਲੇ ਨੂੰ ਲੈ ਕੇ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ। ਟੀਟੂ ਬਾਣੀਏ ਨੇ ਡੀਸੀ ਦਫ਼ਤਰ ਵਿੱਚ ਨੀਂਹ ਪੱਥਰ ਲਗਾਇਆ ਅਤੇ ਕਿਹਾ ਕਿ 3 ਨਵੰਬਰ ਨੂੰ ਸਮਾਜ ਸੇਵੀਆਂ ਨਾਲ ਮਿਲ ਕੇ ਬੁੱਢੇ ਨਾਲੇ ਨੂੰ ਮਿੱਟੀ ਪਾ ਕੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ।