Amritsar News: ਅੰਮ੍ਰਿਤਸਰ `ਚ ਸ਼ਰਾਬ ਦੇ ਨਸ਼ੇ `ਚ ਧੁੱਤ ਦਿਖੇ ਦੋ ਨੌਜਵਾਨ, ਵੀਡੀਓ ਵਾਇਰਲ
Jul 28, 2023, 19:00 PM IST
Amritsar News: ਸੋਸ਼ਲ ਮੀਡਿਆ ਤੇ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਅੰਮ੍ਰਿਤਸਰ ਹਲਕਾ ਪੂਰਬੀ ਦੇ ਜਵਾਹਰਨਗਰ ਦੀਆਂ ਦੁਖਦਾਈ ਤਸਵੀਰਾਂ ਸਾਹਮਣੇ ਆਇਆਂ ਹਨ। ਇਸ ਵੀਡੀਓ 'ਚ ਤੁਸੀ 2 ਅਲਗ ਅਲਗ ਤਸਵੀਰਾਂ ਦੇ ਵਿਚ ਨਸ਼ੇ 'ਚ ਝੂਮਦੇ ਹੋਏ 2 ਨੌਜਵਾਨਾਂ ਨੂੰ ਵੇਖਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਹਲਕਾ ਪੂਰਬੀ ਦੇ ਵੱਖ-ਵੱਖ ਇਲਾਕਿਆਂ ਦੀਆਂ ਇਹੋ ਜਿਹੀਆਂ ਤਸਵੀਰਾਂ ਵਾਇਰਲ ਹੋ ਚੁੱਕੀਆਂ ਹਨ, ਵੀਡੀਓ ਵੇਖੋ ਤੇ ਜਾਣੋ..