Latest News Of Punjab: ਵੇਖੋ CUET `ਚ 799.64/800 ਅੰਕ ਹਾਸਲ ਕਰਨ ਵਾਲੀ ਬਠਿੰਡਾ ਦੀ ਕੁੜੀ ਮਾਹਿਰਾ ਬਾਜਵਾ ਦਾ ਪੂਰਾ ਇੰਟਰਵਿਊ
Jul 19, 2023, 09:52 AM IST
Latest News Of Punjab: ਕੁੜੀਆਂ ਮੁੰਡਿਆਂ ਨਾਲੋਂ ਕਿਸੇ ਵੀ ਫੀਲਡ ਵਿਚ ਘੱਟ ਨਹੀਂ, ਇਹ ਬਠਿੰਡਾ ਦੀ ਕੁੜੀ ਮਾਹਿਰਾ ਬਾਜਵਾ ਨੇ ਸਾਬਿਤ ਕਰਕੇ ਵਿਖਾਇਆ ਹੈ। ਮਾਹਿਰਾ ਨੇ ਪੂਰੇ ਭਾਰਤ 'ਚੋਂ CUET ਦੀ ਪ੍ਰੀਖਿਆ 'ਚ 799.64/800 ਅੰਕ ਹਾਸਲ ਟਾਪਰ ਦੀ ਕੁਰਸੀ ਨੂੰ ਹਾਸਿਲ ਕੀਤਾ ਹੈ। ਇਸ ਵੀਡੀਓ 'ਚ ਵੇਖੋ CUET ਟਾਪਰ ਮਾਹਿਰਾ ਬਾਜਵਾ ਦਾ ਪੂਰਾ ਇੰਟਰਵਿਊ..