Punjab cabinet meeting today: ਪੰਜਾਬ ਕੈਬਨਿਟ `ਚ ਸੀਐੱਮ ਮਾਨ ਨੇ ਲਏ 8 ਵੱਡੇ ਫੈਸਲੇ, ਜਾਣੋ ਉਹ ਕੀ ਨੇ..
May 17, 2023, 18:52 PM IST
Punjab cabinet meeting today: ਅੱਜ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਾਂ ਜਲੰਧਰ 'ਚ ਪੰਜਾਬ ਸਰਕਾਰ ਦੀ ਇਤਿਹਾਸਿਕ ਕੈਬਨਿਟ ਹੋਈ। ਸੀਐੱਮ ਮਾਨ ਨੇ ਅੱਜ ਮੀਟਿੰਗ 'ਚ 8 ਵੱਡੇ ਫੈਸਲੇ ਲਏ। ਉਨ੍ਹਾਂ ਲੋਕਾਂ ਦੇ ਹਿੱਤ 'ਚ ਕਈ ਅਹਿਮ ਫੈਸਲੇ ਲਏ ਹਨ, ਵੀਡੀਓ ਵੇਖੋ ਤੇ ਜਾਣੋ..