Tomato Price Rise: ਟਮਾਟਰਾਂ ਦੇ ਵੱਧਦੇ ਰੇਟਾਂ ਨੇ ਰੁਵਾਏ ਲੋਕ, 20 ਰੁਪਏ ਕਿਲੋ ਤੋਂ ਸਿੱਧਾ 100 ਰੁਪਏ ਕਿਲੋ ਪਾਰ
Jun 28, 2023, 15:39 PM IST
Tomato Price Rise: ਉਤਰੀ ਭਾਰਤ ਵਿੱਚ ਬਾਰਿਸ਼ ਹੋਣ ਦੇ ਕਾਰਨ ਸਬਜ਼ੀਆਂ ਦੇ ਰੇਟ ਇਜਾਫਾ ਹੋ ਚੁਕਿਆ ਹੈ ਤੇ ਟਮਾਟਰ ਦੀ ਕੀਮਤ 100 ਰੁਪਏ ਕਿਲੋ ਤੱਕ ਪਹੁੰਚ ਚੁੱਕੀ ਹੈ। ਬਾਜ਼ਾਰਾਂ 'ਚ ਇਹੀ ਟਮਾਟਰ ਚਾਰ ਪੰਜ ਦਿਨ ਪਹਿਲਾਂ 40 ਤੋਂ 50 ਰੁਪਏ ਕਿਲੋ ਸੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗ੍ਰਾਹਕ ਘੱਟ ਗਿਆ ਹੈ ਕਿਉਂਕਿ ਸਬਜ਼ੀਆਂ ਦੇ ਰੇਟ ਵੱਧ ਗਏ ਹਨ। ਦੂਜੇ ਪਾਸੇ ਲੋਕਾਂ ਦਾ ਕਹਿਣਾ ਕਿ ਉਹਨਾਂ ਦਾ ਬਜਟ ਬਿਲਕੁਲ ਹਿੱਲ ਚੁੱਕਾ ਹੈ, ਟਮਾਟਰ ਦੇ ਰੇਟ ਆਸਮਾਨ ਛੂਹ ਰਹੇ ਹਨ, ਵੀਡੀਓ ਵੇਖੋ ਤੇ ਜਾਣੋ..