Tomato Rate Today Per Kg: ਹੁਣ 300 ਰੁਪਏ ਕਿੱਲੋ ਹੋ ਸਕਦੇ ਹੈ ਟਮਾਟਰਾਂ ਦਾ ਭਾਅ!
Aug 07, 2023, 15:39 PM IST
Tomato Rate Today Per Kg: ਸਬਜ਼ੀਆਂ ਦੀਆਂ ਕੀਮਤਾਂ ਨੂੰ ਲੈ ਕੇ ਟੀਮ ਵੱਲੋਂ ਗ੍ਰਾਉੰਡ ਰਿਪੋਰਟਿੰਗ ਕੀਤੀ ਗਈ। ਇਸ ਦੌਰਾਨ ਗ੍ਰਾਹਕਾਂ ਅਤੇ ਸਬਜ਼ੀ ਵੇਚਣ ਵਾਲਿਆਂ ਨਾਲ ਗੱਲਬਾਤ ਕੀਤੀ ਗਈ। ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ 'ਚ ਟਮਾਟਰ 300 ਰੁਪਏ ਕਿੱਲੋ ਵੀ ਹੋ ਸਕਦੇ ਹਨ, ਵੀਡੀਓ ਵੇਖੋ ਤੇ ਜਾਣੋ..