Tomato Price In Punjab: ਪੰਜਾਬ ਰਾਜ ਭਵਨ `ਚ ਨਹੀਂ ਕੀਤੀ ਜਾਵੇਗੀ ਟਮਾਟਰਾਂ ਦੀ ਵਰਤੋਂ, ਜਾਣੋ ਇਦੇ ਪਿੱਛੇ ਕੀ ਕਾਰਨ..

Thu, 03 Aug 2023-10:52 pm,

Tomato Price In Punjab: ਪੰਜਾਬ ਰਾਜ ਭਵਨ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹੁਣ ਪੰਜਾਬ ਰਾਜ ਭਵਨ 'ਚ ਟਮਾਟਰਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਇਹ ਫੈਸਲਾ ਟਮਾਟਰਾਂ ਦੀ ਵਧਦੀ ਕੀਮਤਾਂ ਦੇ ਮੱਦੇਨਜਰ ਲਿਆ ਗਿਆ ਹੈ, ਵਧੇਰੀ ਜਾਣਕਾਰੀ ਲਈ ਵੀਡੀਓ ਵੇਖੋ ਤੇ ਜਾਣੋ..

More videos

By continuing to use the site, you agree to the use of cookies. You can find out more by Tapping this link