Khanna Train Engine: ਖੰਨਾ `ਚ ਡੱਬਿਆਂ ਨਾਲ ਵੱਖ ਹੋਇਆ ਰੇਲ ਇੰਜਣ, ਵੀਡੀਓ ਆਈ ਸਾਹਮਣੇ
Khanna Train Engine News: ਪੰਜਾਬ ਵਿੱਚ ਰੇਲਵੇ ਵਿਭਾਗ ਪਿਛਲੇ ਕੁਝ ਮਹੀਨਿਆਂ ਤੋਂ ਸੁਰਖੀਆਂ ਵਿੱਚ ਹੈ। ਖੰਨਾ ਵਿੱਚ ਰੇਲ ਦਾ ਇੰਜਣ ਵੱਖ ਹੋਣ ਦੀ ਬੇਹੱਦ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਇਸ ਤੋਂ ਬਾਅਦ ਇੰਜਣ ਇਕੱਲਾ ਹੀ ਕਰੀਬ 3 ਕਿਲੋਮੀਟਰ ਦੂਰ ਪਹੁੰਚ ਗਿਆ। ਇਸ ਤੋਂ ਬਾਅਦ ਟਰੈਕ 'ਤੇ ਕੰਮ ਕਰ ਰਹੇ ਕੀ ਮੈਨ ਨੇ ਰੌਲਾ ਪਾਇਆ ਅਤੇ ਡਰਾਈਵਰ ਨੂੰ ਇਸ ਦੀ ਸੂਚਨਾ ਦਿੱਤੀ। ਰੇਲਵੇ ਟ੍ਰੈਕ 'ਤੇ ਕੰਮ ਕਰ ਰਹੇ ਕੀਮੈਨ ਨੇ ਅਲਾਰਮ ਵਜਾਇਆ ਅਤੇ ਡਰਾਈਵਰ ਨੂੰ ਰੋਕਿਆ ਅਤੇ ਇੰਜਣ ਨੂੰ ਵਾਪਸ ਭੇਜ ਦਿੱਤਾ ਗਿਆ। ਇਸ ਦੀ ਵੀਡੀਓ ਵੀ ਇੱਕ ਸਾਹਮਣੇ ਆਈ ਹੈ।