Flying Bike Xturismo: ਦੇਖੋ ਦੁਨੀਆ ਦੀ ਪਹਿਲੀ ਫਲਾਇੰਗ ਬਾਈਕ ਦੀ ਝਲਕ, 40 ਮਿੰਟ ਤੱਕ ਹਵਾ `ਚ ਸਕਦੀ ਹੈ ਉੱਡ....
Sep 17, 2022, 21:39 PM IST
Flying Bike Xturismo: ਹਵਾ ਨਾਲ ਗੱਲ ਕਰਨ ਵਾਲੀ ਬਾਈਕ ਬਾਰੇ ਤਾਂ ਤੁਸੀਂ ਬਹੁਤ ਸੁਣਿਆ ਹੋਵੇਗਾ ਪਰ ਹੁਣ ਅਸਲ 'ਚ ਇਹ ਬਾਈਕ ਅਸਮਾਨ 'ਚ ਨਜ਼ਰ ਆਵੇਗੀ, ਵੀਡੀਓ ਦੇਖੋ ਤੇ ਜਾਣੋ ਦੁਨੀਆਂ ਦੀ ਪਹਿਲੀ Flying bike ਬਾਰੇ....