JEE Topper Vedant Saini: ਟ੍ਰਾਈਸਿਟੀ ਦੇ ਵੇਦਾਂਤ ਸੈਣੀ ਨੇ ਜੇਈਈ ਮੇਨਜ਼ `ਚ ਕੀਤਾ ਟਾਪ, ਸੁਣੋ ਜੇਈਈ ਪ੍ਰੀਖਿਆ ਦੇਣ ਦੇ ਨੁਕਤੇ
JEE Topper Vedant Saini: ਐਤਵਾਰ ਨੂੰ ਜੇਈਈ ਮੇਨਜ਼ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਟ੍ਰਾਈਸਿਟੀ ਵਿੱਚੋਂ ਵੇਦਾਂਤ ਸੈਣੀ ਨੇ AIR 14 ਰੈਂਕ ਹਾਸਲ ਕਰਕੇ ਟਾਪ ਕੀਤਾ ਹੈ। ਉਸ ਨੇ ਪਹਿਲੀ ਕੋਸ਼ਿਸ਼ ਵਿੱਚ ਇਹ ਟੈਸਟ ਪਾਸ ਕਰ ਲਿਆ ਹੈ। ਵੇਦਾਂਤ ਸੈਣੀ ਨੇ ਗੱਲ਼ਬਾਤ ਕਰਦੇ ਹੋਏ ਦੱਸਿਆ ਕਿ ਉਸ ਨੇ ਇਸ ਟੈਸਟ ਲਈ ਕਾਫੀ ਮਿਹਨਤ ਕੀਤੀ ਹੈ।